ਬੀਤੀ ਰਾਤ ਸਰਹੰਦ ਦੇ ਨੇੜੇ ਰੇਲਵੇ ਲਾਈਨ ਤੇ ਹੋਏ ਬੰਬ ਧਮਾਕੇ ਦੀ ਜਿੰਮੇਵਾਰੀ ਖਾਲਿਸਤਾਨ ਜਿੰਦਾਬਾਦ ਫੋਰਸ ਵੱਲੋਂ ਲੈ ਲਈ ਗਈ ਹੈ
ਬੀਤੀ ਰਾਤ ਸਰਹੰਦ ਦੇ ਨੇੜੇ ਰੇਲਵੇ ਲਾਈਨ ਤੇ ਹੋਏ ਬੰਬ ਧਮਾਕੇ ਦੀ ਜਿੰਮੇਵਾਰੀ ਖਾਲਿਸਤਾਨ ਜਿੰਦਾਬਾਦ ਫੋਰਸ ਵੱਲੋਂ ਲੈ ਲਈ ਗਈ ਹੈ। ਉਹਨਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਅਸੀਂ ਇਹ ਧਮਾਕਾ ਪੈਸੈਂਜਰ ਗੱਡੀ ਵਿੱਚ ਵੀ ਕਰ ਸਕਦੇ ਸੀ ਪਰ ਇਹ ਦੱਸਣਾ ਚਾਹੁੰਦੇ ਸੀ ਕਿ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਇਹ ਭਾਰਤ ਸਰਕਾਰ ਨੂੰ ਸਾਡਾ ਇੱਕ ਸੁਨੇਹਾ ਹੈ ਕਿ ਅਸੀਂ ਆਰਾਮ ਨਾਲ ਨਹੀਂ ਬੈਠੇ।
ਇਸ ਲੇਖ ਨੂੰ ਸਾਂਝਾ ਕਰੋ: