ਇੱਕ ਪਰਿਵਾਰ ਨੇ ਖਾਦਾਂ ਜ਼.ਹਿ.ਰ, ਖਤਮ ਕੀਤੀ ਜੀ.ਵ.ਨ.ਲੀ.ਲਾ
ਪਟਿਆਲਾ (patiala) ਦੀ ਅਫਸਰ ਕਲੋਨੀ ਵਿੱਚ ਇੱਕ ਪਰਿਵਾਰ ਨੇ ਜ਼ਹਿਰ ਖਾ ਲਿਆ। ਸਾਰਿਆਂ ਨੂੰ ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਪਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਕਾਸ ਬਾਤਿਸ਼ ਵਜੋਂ ਹੋਈ ਹੈ, ਜਦੋਂ ਕਿ ਉਸਦੀ ਪਤਨੀ ਅਤੇ ਪੁੱਤਰ ਅਤੇ ਧੀ ਦੀ ਹਾਲਤ ਗੰਭੀਰ ਹੈ। ਬੱਚਿਆਂ ਦੀ ਉਮਰ 11 ਅਤੇ 14 ਸਾਲ ਹੈ। ਡੀਸੀਪੀ ਸੰਜੀਵ ਸਿੰਗਲਾ ਦੇ ਅਨੁਸਾਰ, ਪਰਿਵਾਰ ਨੇ ਪਰਿਵਾਰਕ ਝਗੜੇ ਕਾਰਨ ਇਹ ਸਖ਼ਤ ਕਦਮ ਚੁੱਕਿਆ।
ਇਸ ਲੇਖ ਨੂੰ ਸਾਂਝਾ ਕਰੋ: