Canada

Canada

ਐਬਟਸਫੋਰਡ ਵਿੱਚ ਪਤਨੀ ਦੇ ਕਤਲ ਮਾਮਲੇ 'ਚ ਜਗਪ੍ਰੀਤ ਸਿੰਘ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ

ਬੀ.ਸੀ. ਸੁਪਰੀਮ ਕੋਰਟ ਨੇ ਐਬਟਸਫੋਰਡ ਵਿੱਚ ਆਪਣੀ ਪਤਨੀ ਬਲਵਿੰਦਰ ਕੌਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਜਗਪ੍ਰੀਤ ਸਿੰਘ ਨੂੰ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ...

Canada

ਸਰੀ ਗੋਲੀਬਾਰੀ ਵਿੱਚ ਵਰਤੀ ਕਾਰ ਨੂੰ ਸਰਕਾਰ ਕਰਨਾ ਚਾਹੁੰਦੀ ਹੈ ਜ਼ਬਤ, ਸਿਵਲ ਫੋਰਫਿਚਰ ਦੀ ਕਾਰਵਾਈ ਸ਼ੁਰੂ

ਸਰੀ ਪੁਲਿਸ ਵੱਲੋਂ ਜਨਵਰੀ ਵਿੱਚ ਐਕਸਟੋਰਸ਼ਨ ਨਾਲ ਜੁੜੀ ਗੋਲੀਬਾਰੀ ਦੀ ਜਾਂਚ ਦੌਰਾਨ ਵਰਤੀ ਗਈ ਇੱਕ ਕਾਰ ਨੂੰ ਬਰਾਮਦ ਕਰਨ ਤੋਂ ਬਾਅਦ ਹੁਣ ਬੀ.ਸੀ. ਸਰਕਾਰ ਉਸ ਵਾਹਨ ਨੂੰ ਸਿਵਲ ਫੋਰਫਿਚਰ...

Canada

ਅਮਰੀਕਾ ਨੇ ਮੌਜੂਦਾ CUSMA ਸਮਝੌਤਾ ਰੀਨਿਊ ਕਰਨ ਤੋਂ ਕੀਤਾ ਇਨਕਾਰ, ਗੱਲਬਾਤ ਜਾਰੀ ਰਹੇਗੀ

ਅਮਰੀਕਾ ਨੇ CUSMA ਨੂੰ ਮੌਜੂਦਾ ਰੂਪ ਵਿੱਚ ਰੀਨਿਊ ਨਾ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਨੇ ਸਪੱਸ਼ਟ ਕੀਤਾ ਹੈ ਕਿ ਸਮਝੌਤਾ ਫਿਲਹਾਲ ਲਾਗੂ...

Canada

1 ਜੁਲਾਈ ਤੋਂ BC Hydro ਦੀ ਨਵੀਂ ਸੋਲਰ ਭੁਗਤਾਨ ਨੀਤੀ ਲਾਗੂ, ਗ੍ਰੀਨ ਪਾਰਟੀ ਨੇ ਜਤਾਈ ਚਿੰਤਾ

1 ਜੁਲਾਈ ਤੋਂ ਬੀਸੀ ਹਾਈਡਰੋ ਨੇ ਘਰੇਲੂ ਸੋਲਰ ਪੈਨਲਾਂ ਰਾਹੀਂ ਗ੍ਰਿਡ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੇ ਭੁਗਤਾਨ ਦਾ ਤਰੀਕਾ ਬਦਲ ਦਿੱਤਾ ਹੈ। ਨਵੀਂ ਨੀਤੀ ਤਹਿਤ ਹੁਣ ਸੋਲਰ ਪੈਨਲ ਮਾਲਕਾਂ...

Canada

ਪ੍ਰਧਾਨ ਮੰਤਰੀ ਕਾਰਨੀ ਅੱਜ ਵੈਨਕੂਵਰ ਵਿੱਚ, ਪ੍ਰੀਮੀਅਰ ਈਬੀ ਨਾਲ ਨਵੀਂ ਭਾਈਵਾਲੀ ਦਾ ਐਲਾਨ ਸੰਭਵ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵੈਨਕੂਵਰ ਦੇ ਦੌਰੇ 'ਤੇ ਹਨ, ਜਿੱਥੇ ਉਹ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਵੱਡੇ infrastructure ਅਤੇ development...

Canada

ਕੈਨੇਡਾ ਦੇ ਬਾਹਰ ਹੋਣ ਨਾਲ ਵੈਨਕੂਵਰ ਵਿਸ਼ਵ ਕੱਪ ਟਿਕਟਾਂ ਦੀਆਂ ਕੀਮਤਾਂ ਡਿੱਗੀਆਂ

ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ਼ 32 ਦੇ ਤਹਿਤ ਵੀਰਵਾਰ ਨੂੰ ਵੈਨਕੂਵਰ ਦੇ ਬੀਸੀ ਪਲੇਸ ਵਿੱਚ ਹੋਣ ਵਾਲੇ ਮੈਚ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਕਿਉਂਕਿ ਹੁਣ ਇਹ...

Canada

ਰਬੀਹ ਅਲਖਲੀਲ ਫਰਾਰ ਮਾਮਲੇ ਦੀ ਸਾਬਕਾ ਜੇਲ੍ਹ ਅਧਿਕਾਰੀ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ

ਬੀ.ਸੀ. ਦੀ ਸਾਬਕਾ ਜੇਲ੍ਹ ਅਧਿਕਾਰੀ ਨਾਇਲਾ ਸ਼ੇਖ ਨੇ ਆਪਣੀ ਗ੍ਰਿਫ਼ਤਾਰੀ ਲਈ ਜਾਰੀ ਵਾਰੰਟ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਨਾਇਲਾ ਸ਼ੇਖ, ਜੋ ਪਹਿਲਾਂ ਪੋਰ...

Canada

ਕਲੋਵਰਡੇਲ ਵਿੱਚ 1,003 ਸਟ੍ਰੀਟ ਲਾਈਟਾਂ LED ਤਕਨਾਲੋਜੀ ਨਾਲ ਹੋਣਗੀਆਂ ਅਪਗ੍ਰੇਡ

ਸਰੀ ਸਿਟੀ ਕੌਂਸਲ ਨੇ 29 ਜੂਨ ਨੂੰ ਕਲੋਵਰਡੇਲ ਇਲਾਕੇ ਵਿੱਚ 1,003 ਸਟ੍ਰੀਟ ਲਾਈਟਾਂ ਨੂੰ ਪੁਰਾਣੀ ਹਾਈ-ਇੰਟੈਂਸਿਟੀ ਡਿਸਚਾਰਜ (HID) ਤਕਨਾਲੋਜੀ ਤੋਂ ਆਧੁਨਿਕ LED ਲਾਈਟਾਂ ਨਾਲ ਬਦਲਣ ਲਈ...

Canada

ਕੈਨੇਡਾ ਦੀ ਅਰਥਵਿਵਸਥਾ ਨੇ ਅਪ੍ਰੈਲ ਵਿੱਚ ਫੜੀ ਰਫ਼ਤਾਰ, GDP ਵਿੱਚ 0.5% ਵਾਧਾ

ਕੈਨੇਡਾ ਦੀ ਅਰਥਵਿਵਸਥਾ ਨੇ 2026 ਦੀ ਦੂਜੀ ਤਿਮਾਹੀ ਦੀ ਸ਼ੁਰੂਆਤ ਮਜ਼ਬੂਤ ਵਾਧੇ ਨਾਲ ਕੀਤੀ ਹੈ। ਸਟੈਟਸ ਕੈਨੇਡਾ ਦੇ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਦੇਸ਼ ਦਾ ਅਸਲ ਕੁੱਲ ਘਰੇਲੂ ਉਤਪਾਦ (...

Canada

ਸਕਾਈਟ੍ਰੇਨ ਸਟੇਸ਼ਨਾਂ ਦੀ ਸਫ਼ਾਈ ਅਤੇ ਰੱਖ-ਰਖਾਅ ਕਰਨ ਵਾਲੇ ਕਰਮਚਾਰੀਆਂ ਨੇ ਜ਼ਾਹਰ ਕੀਤੀਆਂ ਗੰਭੀਰ ਚਿੰਤਾਵਾਂ

ਟਰਾਂਸਲਿੰਕ ਦੇ ਬੋਰਡ ਦੀ ਤਿਮਾਹੀ ਮੀਟਿੰਗ ਦੌਰਾਨ ਸਕਾਈਟ੍ਰੇਨ ਸਟੇਸ਼ਨਾਂ ਦੀ ਸਫ਼ਾਈ ਅਤੇ ਰੱਖ-ਰਖਾਅ ਕਰਨ ਵਾਲੇ ਕਰਮਚਾਰੀਆਂ ਨੇ ਆਪਣੀ ਸੁਰੱਖਿਆ, ਕੰਮਕਾਜ ਦੇ ਮਾਹੌਲ ਅਤੇ ਸਟਾਫ਼ ਦੀ ਘਾਟ...

Canada

ਬੀ.ਸੀ. ਦੀ ਪਬਲਿਕ ਟ੍ਰਾਂਸਪੋਰਟੇਸ਼ਨ ਵਿੱਚ ਏਅਰ ਕੰਡੀਸ਼ਨਿੰਗ ਦੀ ਘਾਟ ਇਕ ਵਾਰ ਫੇਰ ਬਣੀ ਚਰਚਾ ਦਾ ਵਿਸ਼ਾ

ਬੀ.ਸੀ. ਵਿੱਚ 2021 ਦੇ ਘਾਤਕ ਹੀਟ ਡੋਮ ਨੂੰ ਪੰਜ ਸਾਲ ਪੂਰੇ ਹੋਣ ਦੇ ਮੌਕੇ 'ਤੇ ਇੱਕ ਵਾਰ ਫਿਰ public trasport ਵਿੱਚ ਏਅਰ ਕੰਡੀਸ਼ਨਿੰਗ ਦੀ ਘਾਟ ਚਰਚਾ ਦਾ ਵਿਸ਼ਾ ਬਣ ਗਈ ਹੈ। ਉਸ ਹੀ...

Canada

ਸਰੀ ਵਿੱਚ ਗੋਲੀਬਾਰੀ ਦੀ ਜਾਂਚ ਤੋਂ ਬਾਅਦ ਚਾਰ ਗ੍ਰਿਫ਼ਤਾਰ, ਦੋ 'ਤੇ ਅਪਰਾਧਿਕ ਦੋਸ਼, ਦੋ CBSA ਹਵਾਲੇ

ਸਰੀ ਪੁਲਿਸ ਸਰਵਿਸ (SPS) ਨੇ 11 ਜੂਨ 2026 ਨੂੰ ਸਿਟੀ ਸੈਂਟਰ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼...